Skip to content
Nitnama app icon Nitnama.

Ninder Chand

@chandninder

27 posts9 followers3 following

Posts by Ninder Chand

Stories and conversations shared with the community

ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਨਾਦਾਇਕ ਸਾਖੀ - ਨਿਸਕਾਮ ਭੇਟ

ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਧਨਾਢ ਵਿਅਕਤੀ ਸੋਨੇ ਦੇ ਢੇਰ ਤੇ ਕੀਮਤੀ ਰਤਨ ਲਿਆਇਆ। ਉਹ ਸੋਚ ਰਿਹਾ ਸੀ ਕਿ ਗੁਰੂ ਜੀ ਉਸ ਦੀ ਭੇਟ ਦੇਖ ਕੇ ਖੁਸ਼ ਹੋਣਗੇ ਅਤੇ ਉਸਨੂੰ ਕੋਈ ਵੱਡਾ ਦਰਜਾ ਦੇਣਗੇ। ਉਸੇ ਵੇਲੇ ਇੱਕ ਗਰੀਬ ਬੁਜ਼ੁਰਗ ਸਿੱਖ ਆਇਆ। ਉਸ ਦੇ ਕੋਲ ਕੁਝ ਵੀ ਨਹੀਂ ਸੀ। ਉਹ ਖਾਲੀ ਹੱਥ ਸੀ, ਪਰ ਉਸ ਨੇ ਆਪਣੇ ਹੱਥ ਜੋੜ... Read more

ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਨਾਦਾਇਕ ਸਾਖੀ - ਨਿਸਕਾਮ ਭੇਟ
Like Save

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਪਿਆਰੀ ਸਾਧ ਸੰਗਤ ਜੀ ਕੱਲ੍ਹ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਪਿਆਰੀ ਸਾਧ ਸੰਗਤ ਜੀ ਕੱਲ੍ਹ ਸ਼ਾਮ ਨੂੰ ਗੁਰਦੁਆਰਾ ਮੀਰੀ ਪੀਰੀ ਸਾਹਿਬ ਕੁਵਾਇਨ ਸਿਟੀ ਮਨੀਲਾ ਵਿਖੇ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਪਿਆਰੀ ਸਾਧ ਸੰਗਤ ਜੀ ਕੱਲ੍ਹ
Like Save

ਸੰਗਰਾਦ ਦਾ ਇਤਿਹਾਸ

ਸੰਗਰਾਦ, ਜੋ ਕਿ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਹੈ, ਦਾ ਸਮਰੱਥ ਸਬੰਧ ਸਿੱਖ ਧਰਮ ਦੇ ਉਦਯੋਗਿਕ ਅਤੇ ਆਧਿਆਤਮਿਕ ਜੀਵਨ ਨਾਲ ਹੈ। ਇਸ ਦਿਨ ਨੂੰ ਸਿੱਖਾਂ ਨੇ ਇੱਕ ਵਿਸ਼ੇਸ਼ ਧਿਆਨ ਨਾਲ ਮਨਾਉਂਦੇ ਹੋਏ, ਆਪਣੇ ਪੁਰਾਣੇ ਸੰਸਕਾਰਾਂ ਅਤੇ ਪਰੰਪਰਾਵਾਂ ਨੂੰ ਜਿਊਂਦੇ ਰਹਿਣ ਦਾ ਯਤਨ ਕੀਤਾ ਹੈ। ਸੰਗਰਾਦ ਸਿੱਖਾਂ ਦੇ ਧਰਮ ਵਿੱਚ ਹਲਚਲ ਅਤੇ ਵਿਕਾਸ... Read more

ਸੰਗਰਾਦ ਦਾ ਇਤਿਹਾਸ
Like Save

ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਮਹਾਨ ਗੁਰਸਿੱਖ ਤੇ ਲਿਪੀਕਾਰ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾ ਕੇ, ਦਸ਼ਮੇਸ਼ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਨੇ ਮਾਲਵੇ ਦੀ ਧਰਤੀ ਨੂੰ ਸੁਭਾਗ ਬਖ਼ਸ਼ਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕੋ-ਇੱਕ ਧਾਰਮਿਕ ਗ੍ਰੰਥ ਹਨ, ਜੋ ਸਾਰੀ ਮਨੁੱਖਤਾ ਦੇ ਸਾਂਝੇ ਹਨ... Read more

ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Like Save

ਗੁਰੂ ਰਾਮਦਾਸ ਤੇਰੀ ਨਗਰੀ ਆਬਾਦ ਰਹੇ, ਬੱਝਾ ਰਹੇ ਰੰਗ ਤੇਰੇ ਨਾਮ ਦੇ ਚੁਬਾਰੇ ਤੇ । ਅ

ਗੁਰੂ ਰਾਮਦਾਸ ਤੇਰੀ ਨਗਰੀ ਆਬਾਦ ਰਹੇ, ਬੱਝਾ ਰਹੇ ਰੰਗ ਤੇਰੇ ਨਾਮ ਦੇ ਚੁਬਾਰੇ ਤੇ । ਅੰਮ੍ਰਿਤ ਸਰੋਵਰ ਉਛਾਲੇ ਨਿਤ ਖਾਂਦਾ ਰਹੇ, ਜੁੜੀ ਰਹੇ ਪ੍ਰੇਮੀਆਂ ਦੀ ਪੰਗਤ ਕਿਨਾਰੇ ਤੇ । ਹੁੰਦਾ ਰਹੇ ਕੀਰਤਨ ਅਖੰਡ ਹਰਿਮੰਦਰ ਵਿਚ, ਆਉਂਦਾ ਉਛਾਲਾ ਰਹੇ ਮੇਹਰ ਦੇ ਪੁਹਾਰੇ ਤੇ । ਆਣ ਆਣ ਕਾਉਂ ਨਿਤ ਹੰਸ ਰੂਪ ਧਾਰੀ ਜਾਣ, ਛਾਈ ਰਹੇ ਮਹਿਮਾ ਮਹਿਕਾਰ ਜੱਗ ਸਾਰੇ... Read more

Like Save

ਕਦੋਂ ਸ਼ੁਰੂ ਹੋਇਆ ਵਿਆਹ ਪੁਰਬ…?

ਬਟਾਲਾ ਸ਼ਹਿਰ ਹਰ ਸਾਲ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬੜੇ ਚਾਅ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਵਿਆਹ ਪੁਰਬ (ਬਾਬੇ ਦਾ ਵਿਆਹ) ਮਨਾਉਣ ਦੀ ਪਿਰਤ 100 ਤੋਂ ਵੀ ਪੁਰਾਣੀ ਹੈ। ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ... Read more

ਕਦੋਂ ਸ਼ੁਰੂ ਹੋਇਆ ਵਿਆਹ ਪੁਰਬ…?
Like Save

ਪੜ੍ਹੋ ਇਤਹਾਸ - ਬਾਬਾ ਰਾਮ ਰਾਏ ਸਾਹਿਬ ਜੀ ਨੂੰ ਜਿੰਦਾ ਕਿਉਂ ਜਲਾਇਆ ਗਿਆ ?

ਬਾਬਾ ਰਾਮ ਰਾਏ ਜੀ ਦਾ ਜਨਮ 1646 ‘ਚ ਸਿੱਖਾਂ ਦੇ ਸੱਤਵੇਂ ਗੁਰੂ ਹਰਿ ਰਾਏ ਜੀ ਦੇ ਘਰ ਸ਼ੀਸ਼ ਮਹੱਲ (ਕੀਰਤਪੁਰ) ਵਿਖੇ ਹੋਇਆ। ਉਹ ਗੁਰੂ ਜੀ ਦੇ ਵੱਡੇ ਸਪੁੱਤਰ ਸਨ ਤੇ ਛੋਟੀ ਉਮਰ ਤੋਂ ਹੀ ਯੋਗਾ ਅਭਿਆਸ ਕਰਦੇ ਸਨ। ਔਰੰਗਜ਼ੇਬ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਕਿ ਸਿੱਖਾਂ ਦੇ ਪਵਿੱਤਰ ਗ੍ਰੰਥ ‘ਚ ਮੁਸਲਮਾਨਾਂ ਦੇ ਖਿਲਾਫ ਲਿਖਿਆ ਗਿਆ ਹੈ, ਸੋ ਔਰੰਗਜ਼ੇਬ ਨੇ... Read more

ਪੜ੍ਹੋ ਇਤਹਾਸ - ਬਾਬਾ ਰਾਮ ਰਾਏ ਸਾਹਿਬ ਜੀ ਨੂੰ ਜਿੰਦਾ ਕਿਉਂ ਜਲਾਇਆ ਗਿਆ ?
Like Save

ਇਤਿਹਾਸ – ਗੁਰਦੁਆਰਾ ਰੋੜੀ ਸਾਹਿਬ ਜੀ ਏਮਨਾਬਾਦ – ਪਾਕਿਸਤਾਨ

ਧਰਮ ਪ੍ਰਚਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਏਮਨਾਬਾਦ ਭਾਈ ਲਾਲੋ ਦੇ ਘਰ ਠਹਿਰੇ। ਸ਼ਹਿਰ ਤੋਂ ਬਾਹਰ ਪੁਲੀ ਤੇ ਸੁੰਦਰ ਜਗ੍ਹਾ ਜਾਣ ਕੇ ਇਥੇ ਬੈਠ ਕੇ ਤਪਸਿਆ ਕੀਤੀ ਇਹ ਧਰਤੀ ਰੋੜਾਂ ਵਾਲੀ ਸੀ , ਨਿਤ ਪ੍ਰਤੀ ਦਿਨ ਬੈਠ ਕੇ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨਾਲ ਜੁੜਦੇ ਸਨ। ਏਮਨਾਬਾਦ ਓਹ ਪਵਿੱਤਰ ਜਗ੍ਹਾ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਾ... Read more

ਇਤਿਹਾਸ – ਗੁਰਦੁਆਰਾ ਰੋੜੀ ਸਾਹਿਬ ਜੀ ਏਮਨਾਬਾਦ – ਪਾਕਿਸਤਾਨ
Like Save

8 ਜੁਲਾਈ ਸ਼ਹੀਦੀ ਦਿਹਾੜਾ – ਭਾਈ ਮਨੀ ਸਿੰਘ

ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਸਿੱਖਾਂ ਉੱਪਰ ਬੜਾ ਅੱਤਿਆਚਾਰਾਂ ਕੀਤਾ। ਜਿਸ ਕਰਕੇ ਸਿੰਘਾਂ ਨੂੰ ਜੰਗਲ ਬੇਲਿਆਂ ਚ ਰਹਿਣਾ ਪੈਂਦਾ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿਸਾਖੀ ਦੀਵਾਲੀ ਮਨਾਈ ਨੂੰ ਬੜਾ ਸਮਾਂ ਹੋ ਗਿਆ ਸੀ। ਭਾਈ ਮਨੀ ਸਿੰਘ ਜੀ ਨੇ ਕੁਝ ਸਿੰਘਾਂ ਨਾਲ ਵਿਚਾਰ ਕਰਕੇ ਜ਼ਕਰੀਏ ਨਾਲ ਗੱਲ ਕੀਤੀ ਕਿ ਜੇਕਰ ਸਾਨੂੰ ਇਸ ਸਾਲ ਦੀਵਾਲੀ ਦਾ ਮੇ... Read more

8 ਜੁਲਾਈ ਸ਼ਹੀਦੀ ਦਿਹਾੜਾ – ਭਾਈ ਮਨੀ ਸਿੰਘ
Like Save
Scroll for more posts