Skip to content
Nitnama app icon Nitnama.

Kaur Preet

@kaurpreet

237 posts132 followers3 following

Posts by Kaur Preet

Stories and conversations shared with the community

ਤੱਤੀ ਤਵੀ ਤੇ ਬੈਠ ਗਿਆ ਗੁਰੂ ਅਰਜਨ ਦੇਵ ਜੀ ਮਿੱਠਾ ਲੱਗਾ ਹੁਕਮ ਵਾਹਿਗੁਰੂ ਦਾ। ਉਬਲਦ

ਤੱਤੀ ਤਵੀ ਤੇ ਬੈਠ ਗਿਆ ਗੁਰੂ ਅਰਜਨ ਦੇਵ ਜੀ ਮਿੱਠਾ ਲੱਗਾ ਹੁਕਮ ਵਾਹਿਗੁਰੂ ਦਾ। ਉਬਲਦੀ ਰੇਤ ਸਰੀਰ ਤੇ ਪੈਂਦੀ ਰਹੀ, ਮੁਖੋਂ ਨਿਕਲਿਆ ਨਾਮ ਵਾਹਿਗੁਰੂ ਦਾ। ਸੀਸ ਨਿਵਾਇਆ ਰਜ਼ਾ ਅੰਦਰ, ਦੁੱਖ ਵੀ ਮੰਨਿਆ ਭਾਣਾ ਕਰਕੇ। ਧੰਨ ਧੰਨ Guru Arjan Dev Ji ਜੀ ਮਹਾਰਾਜ, ਜਿਨ੍ਹਾਂ ਜਗ ਰੋਸ਼ਨ ਕੀਤਾ ਸ਼ਹੀਦੀ ਭਰਕੇ। 🙏

Like Save

ਸ਼ਹੀਦੀ ਸਾਕਾ ਪਾਉਂਟਾ ਸਾਹਿਬ

ਅਸੀਂ ਰੋਜ਼ਾਨਾਂ ਦੋਵਾਂ ਵੇਲਿਆਂ ਦੀ ਅਰਦਾਸ ਵਿੱਚ ਪੜ੍ਹਦੇ ਹਾਂ ਕਿ “ਜਿੰਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ’ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ।” ਸਿੱਖ ਹਮੇਸ਼ਾਂ ਗ... Read more

ਸ਼ਹੀਦੀ ਸਾਕਾ ਪਾਉਂਟਾ ਸਾਹਿਬ
Like Save

ਜਨਮਦਿਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ

ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 5 ਜੇਠ 1718 ਈਸਵੀ ਨੂੰ ਪਿਤਾ ਸਰਦਾਰ ਬਦਰ ਸਿੰਘ ਅਤੇ ਮਾਤਾ ਜੀਵਨ ਕੌਰ ਦੇ ਘਰ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਹੋਇਆ। ਆਪ ਪੰਜ ਸਾਲ ਦੇ ਹੀ ਸਨ ਕਿ ਆਪ ਦੇ ਪਿਤਾ ਰੱਬ ਨੂੰ ਪਿਆਰੇ ਹੋ ਗਏ। ਆਪ ਨੂੰ ਆਪ ਜੀ ਦੀ ਮਾਤਾ ਨੇ ਆਪਣੇ ਭਰਾ ਸ. ਭਾਗ ਸਿੰਘ ਦੀ ਸਹਾਇਤਾ ਨਾਲ ਦਿੱਲੀ ਵਿਖੇ ਮਾਤਾ ਸੁੰ... Read more

ਜਨਮਦਿਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ
Like Save

ਚਾਨਣ ਉਹਨਾਂ ਦੇ ਜੀਵਨ ਵਿੱਚ ਹੀ ਹੁੰਦਾ, ਜੋ ਗੁਰੂ ਨਾਲ ਜੁੜੇ ਰਹਿੰਦੇ ਨੇ 🙏 ਵਾਹਿਗੁ

ਚਾਨਣ ਉਹਨਾਂ ਦੇ ਜੀਵਨ ਵਿੱਚ ਹੀ ਹੁੰਦਾ, ਜੋ ਗੁਰੂ ਨਾਲ ਜੁੜੇ ਰਹਿੰਦੇ ਨੇ 🙏 ਵਾਹਿਗੁਰੂ ਜੀ

Like Save

ਜਿੱਥੇ ਗੁਰੂ ਦੀ ਬਾਣੀ ਅਤੇ ਬਾਣੇ ਦਾ ਸੰਗਮ ਹੁੰਦਾ ਹੈ, ਉੱਥੇ ਹੀ ਸੱਚਾ ਸੁੱਖ ਹੈ। ਧੰ

ਜਿੱਥੇ ਗੁਰੂ ਦੀ ਬਾਣੀ ਅਤੇ ਬਾਣੇ ਦਾ ਸੰਗਮ ਹੁੰਦਾ ਹੈ, ਉੱਥੇ ਹੀ ਸੱਚਾ ਸੁੱਖ ਹੈ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ l❤️

Like Save
Scroll for more posts