Skip to content
Nitnama app icon Nitnama.

Kaur Preet

@kaurpreet

237 posts132 followers3 following

Posts by Kaur Preet

Stories and conversations shared with the community

ਪਾਖੰਡੀ ਸੰਨਿਆਸੀਆਂ ਅਤੇ ਰੋਡਾ ਜਲਾਲੀ ਫਕੀਰ ਦਾ ਹੰਕਾਰ ਕਿਵੇਂ ਟੁੱਟਿਆ

ਅਨੰਦਪੁਰ ਸਾਹਿਬ ਵਿੱਚ ਹਰ ਰੋਜ਼ ਦੂਰ-ਦੂਰ ਤੋਂ ਲੋਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਸਨ। ਉਨ੍ਹਾਂ ਵਿੱਚ ਕੁਝ ਸੱਚੇ ਭਗਤ ਹੁੰਦੇ ਸਨ ਅਤੇ ਕੁਝ ਅਜਿਹੇ ਵੀ ਜੋ ਭੇਖ ਧਾਰ ਕੇ ਲੋਕਾਂ ਨੂੰ ਠੱਗਦੇ ਸਨ। ਪਰ ਅੰਤਰਜਾਮੀ ਸਤਿਗੁਰੂ ਸਭ ਦੇ ਮਨ ਦੀ ਜਾਣਦੇ ਸਨ ਅਤੇ ਆਪਣੇ ਅਨੋਖੇ ਚੋਜਾਂ ਰਾਹੀਂ ਲੋਕਾਂ ਨੂੰ ਸੱਚ ਦਾ ਮਾਰਗ ਦਿਖ... Read more

ਪਾਖੰਡੀ ਸੰਨਿਆਸੀਆਂ ਅਤੇ ਰੋਡਾ ਜਲਾਲੀ ਫਕੀਰ ਦਾ ਹੰਕਾਰ ਕਿਵੇਂ ਟੁੱਟਿਆ
Like Save

ਗੁਰਦੁਆਰਾ ਸਾਹਿਬ ਉਹ ਘਰ ਆ ਜਿਥੇ ਆ ਕੇ ਜੀਵਨ ਜਾਂਚ ਆਉਂਦੀ ਹੈ ਗੁਰਬਾਣੀ ਦਾ ਪ੍ਰਵਾਹ

ਗੁਰਦੁਆਰਾ ਸਾਹਿਬ ਉਹ ਘਰ ਆ ਜਿਥੇ ਆ ਕੇ ਜੀਵਨ ਜਾਂਚ ਆਉਂਦੀ ਹੈ ਗੁਰਬਾਣੀ ਦਾ ਪ੍ਰਵਾਹ ਇਨਸਾਨ ਨੂੰ ਭਵ ਸਾਗਰ ਤੋਂ ਪਾਰ ਕਰਦਾ ਹੈ ਲਿਖੋ ਜੀ ਸਤਿਨਾਮ ਵਾਹਿਗੁਰੂ ਜੀ।

Like Save

ਹਰ ਸ਼ਹਿ ਵਿਚ ਦੇਖਾਂ ਤੇਰਾ ਨੂਰ ਹੀ ਸਮਾਇਆ ਹੋਵੇ ਸਬਰ ਓਨੇ 'ਚ ਜਿੰਨਾ ਮੇਰੇ ਹਿੱਸੇ ਆਇ

ਹਰ ਸ਼ਹਿ ਵਿਚ ਦੇਖਾਂ ਤੇਰਾ ਨੂਰ ਹੀ ਸਮਾਇਆ ਹੋਵੇ ਸਬਰ ਓਨੇ 'ਚ ਜਿੰਨਾ ਮੇਰੇ ਹਿੱਸੇ ਆਇਆ #ਵਾਹਿਗੁਰੂ_ਜੀ_ਤੁਹਾਡਾ_ਆਸਰਾ🙏🙏

Like Save

ਭਾਈ ਬਹਿਲੋ ਜੀ

ਬਠਿੰਡਾ ਜ਼ਿਲ੍ਹੇ ਵਿਚ ਫਫੜੇ ਪਿੰਡ ਵਿਚ ਸੰਨ 1553 ਈ . ਵਿਚ ਪੈਦਾ ਹੋਇਆ ਇਕ ਸਿੱਧੂ ਜੱਟ , ਜੋ ਸੁਲਤਾਨ ਸਖੀ ਸਰਵਰ ਦਾ ਉਪਾਸਕ ਸੀ ਅਤੇ ਸੁਲਤਾਨੀਆ ਅਖਵਾਉਂਦਾ ਸੀ । ਪਿੰਡ ਵਿਚ ਇਸ ਦੀ ਕਾਫ਼ੀ ਮਾਨਤਾ ਸੀ । ਇਹ ਹਰ ਸਾਲ ਬਹੁਤ ਸਾਰੇ ਸੁਲਤਾਨੀਆਂ ਨੂੰ ਲੈ ਕੇ ਨਗਾਹੇ ਦੀ ਯਾਤ੍ਰਾ ਉਤੇ ਜਾਂਦਾ ਸੀ । ਇਕ ਵਾਰ ਸੰਨ 1583 ਈ . ਵਿਚ ਇਹ ਆਪਣੀ ਟੋਲੀ ਨਾ... Read more

ਭਾਈ ਬਹਿਲੋ ਜੀ
Like Save

ਇਤਿਹਾਸ - ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਥੂਹੀ (ਨਾਭਾ)

ਮਹਾਨ ਕੋਸ਼ ਦੀ ਲਿਖਤ ਦੇ ਰਚੇਤਾ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦੀ ਇਤਿਹਾਸਕ ਅਤੇ ਵਿਰਾਸਤੀ ਨਗਰੀ ਨੇੜੇ ਪੈਂਦੇ ਕਈ ਪਿੰਡਾਂ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਜਿਥੇ ਅੱਜ ਇਤਿਹਾਸਿਕ ਅਸਥਾਨ ਸੁਸ਼ੋਭਿਤ ਹਨ | ਇਨ੍ਹਾਂ ਪਿੰਡਾਂ ਵਿਚੋਂ ਇਕ ਪਿੰਡ ਹੈ ਥੂਹੀ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਵਸਿਆ ਹੋ... Read more

ਇਤਿਹਾਸ - ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਥੂਹੀ (ਨਾਭਾ)
Like Save

ਸ੍ਰੀ ਦਰਬਾਰ ਸਾਹਿਬ ਵਿੱਚ ਚੱਕਰ ਦਾ ਇਤਿਹਾਸ

ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਬਾਬਾ ਬੁੱਢਾ ਜੀ ਦੀ ਬੇਰੀ ਦੇ ਕੋਲ ਨੁੱਕਰ ਵਿੱਚ ਜੋ ਛਬੀਲ ਹੈ ਉਸਦੇ ਬਿਲਕੁਲ ਸਾਹਮਣੇ ਪ੍ਰਕਰਮਾ ਵਿੱਚ ਜ਼ਮੀਨ ’ਤੇ ਜੋ ਚੱਕਰ ਬਣਿਆ ਹੈ ਇਹ ਮਹਿਜ ਇੱਕ ਮਾਰਬਲ ਦਾ ਡਿਜ਼ਾਇਨ ਨਹੀਂ ਹੈ ਬਲਕਿ ਇਸ ਚੱਕਰ ਨਾਲ ਇਤਿਹਾਸ ਦੀ ਇੱਕ ਵੱਡੀ ਘਟਨਾ ਜੁੜੀ ਹੋਈ ਹੈ। ਇਹ ਚੱਕਰ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ... Read more

ਸ੍ਰੀ ਦਰਬਾਰ ਸਾਹਿਬ ਵਿੱਚ ਚੱਕਰ ਦਾ ਇਤਿਹਾਸ
Like Save

ਬਾਬਾ ਬੰਦਾ ਸਿੰਘ ਬਹਾਦਰ : ਸਰਹਿੰਦ ਫਤਿਹ ਦਿਵਸ

ਵਜੀਦੇ ਦੀ ਸਰਹਿੰਦ ਪਿਛਲੇ ਸਾਢੇ ਪੰਜ ਸਾਲ ਤੋਂ ਖ਼ਾਲਸੇ ਦੀਆਂ ਅੱਖਾਂ ਚ ਰੜਕਦੀ ਸੀ ਇਸ ਜਗ੍ਹਾ ਤੇ 1704 ਨੂੰ ਗੁਰੂ ਕੇ ਲਾਲਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਦੀਵਾਰਾਂ ਚ ਚੁਣਿਆ ਸੀ ਜਾਲਮਾਂ ਦੇ ਸੋਧੇ ਲੌਣ ਲਈ ਕਲਗੀਧਰ ਪਿਤਾ ਜੀ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਇਅ ਪਹਿਲਾ ਸਰਹਿੰਦ ਦਾ ਆਸ ਪਾਸ ਸਮਾਣਾ ਆਦਿਕ ਫਤਹਿ ਕੀਤੇ ਤੇ... Read more

ਬਾਬਾ ਬੰਦਾ ਸਿੰਘ ਬਹਾਦਰ : ਸਰਹਿੰਦ ਫਤਿਹ ਦਿਵਸ
Like Save

ਸ਼੍ਰੀ ਮੁਕਤਸਰ ਸਾਹਿਬ ਜੀ ਦੇ ਸ਼ਹੀਦੀ ਜੋੜ ਮੇਲੇ ’ਤੇ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰ

ਸ਼੍ਰੀ ਮੁਕਤਸਰ ਸਾਹਿਬ ਜੀ ਦੇ ਸ਼ਹੀਦੀ ਜੋੜ ਮੇਲੇ ’ਤੇ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ 🙏🙏

Like Save
Scroll for more posts