Skip to content
Nitnama app icon Nitnama.

Kaur Preet

@kaurpreet

237 posts132 followers3 following

Posts by Kaur Preet

Stories and conversations shared with the community

ਨਵੀਂ ਸਵੇਰ ਬਹੁਤ ਸ਼ੁਕਰਾਨਾ ਸਤਿਗੁਰ ਦਾ ਆਪ ਜੀ ਦੀ ਕਿਰਪਾ ਦੇ ਨਾਲ ਰਾਤ ਸੁੱਖਾਂ ਦੀ

ਨਵੀਂ ਸਵੇਰ ਬਹੁਤ ਸ਼ੁਕਰਾਨਾ ਸਤਿਗੁਰ ਦਾ ਆਪ ਜੀ ਦੀ ਕਿਰਪਾ ਦੇ ਨਾਲ ਰਾਤ ਸੁੱਖਾਂ ਦੀ ਬਤੀਤ ਹੋਈ ਹੈ ਦਿਨ ਸੁੱਖਾਂ ਦੇ ਬਤੀਤ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Like Save

ਧਰਮ ਦੀ ਖਾਤਰ ਸੀਸ ਦਿੱਤਾ, ਜਗ ਵਿਚ ਨਿਭਾਈ ਸ਼ਾਨ, ਤੇਗ ਬਹਾਦੁਰ ਬੇਮਿਸਾਲ, ਸਚ ਦਾ ਸੂਰ

ਧਰਮ ਦੀ ਖਾਤਰ ਸੀਸ ਦਿੱਤਾ, ਜਗ ਵਿਚ ਨਿਭਾਈ ਸ਼ਾਨ, ਤੇਗ ਬਹਾਦੁਰ ਬੇਮਿਸਾਲ, ਸਚ ਦਾ ਸੂਰਮਾ ਮਹਾਨ। ਜ਼ੁਲਮ ਅੱਗੇ ਕਦੇ ਨਿੱਕੇ ਨਾ ਪਏ, ਡਟ ਕੇ ਰੱਖੀ ਲੋੜ, ਕੌਮ ਲਈ ਕੁਰਬਾਨੀ ਲਿਖ ਗਈ, ਇਤਿਹਾਸਾਂ ਵਿੱਚ ਜੋੜ। ਕੈਦ ਖਾਨਿਆਂ ਵਿੱਚ ਹੰਸਦੇ, ਸਹਿ ਲਏ ਦੁੱਖ ਹਜ਼ਾਰ, ਮਾਤਾ ਗੁਜਰੀ ਜੀ ਦੇ ਲਾਲ ਨੇ, ਫਿਰ ਵੀ ਰੱਖਿਆ ਸਿੰਗਾਰ। ਬਰਫੀਲੀ ਆਂਧੀਆਂ ਵਿੱਚ ਵੀ,... Read more

Like Save

ਬੀਬੀ ਰਣਜੀਤ ਕੌਰ ਸ਼ਹੀਦ – ਜਾਣੋ ਇਤਿਹਾਸ

ਸ਼ਹੀਦ ਬੀਬੀ ਰਣਜੀਤ ਕੌਰ ਉਹ ਮਹਾਨ ਸਿੱਖ ਦੇਵੀ ਹੋਈ ਹੈ ਜਿਸ ਨੇ ਆਪਣਾ ਧਰਮ ਕਾਇਮ ਰੱਖਣ ਲਈ ਬੜੇ ਕਸ਼ਟ ਚੱਲ ਕੇ ਜ਼ਾਲਮਾਂ ਨੂੰ ਸੋਧਦੀ ਕਈ ਵਾਰ ਆਪਣੀ ਦਲੇਰੀ , ਫੁਰਤੀ ਤੇ ਸਿਆਣਪ ਦੁਆਰਾ ਜਰਵਾਣਿਆਂ ਦੀ ਚੁੰਗਲ ਤੋਂ ਬਚਦੀ ਰਹੀ । ਅੰਤ ਪਠਾਣਾਂ ਦੇ ਕਾਬੂ ਆ ਕਾਬਲ ਲਿਆਈ ਗਈ । ਕਾਬਲ ਦੇ ਬਾਦਸ਼ਾਹ ਦੇ ਮਹਿਲਾਂ ‘ ਚੋਂ ਉਸਦੀ ਪਟਰਾਣੀ ਹਮੀਦਾ ਬੇਗਮ ਨ... Read more

ਬੀਬੀ ਰਣਜੀਤ ਕੌਰ ਸ਼ਹੀਦ – ਜਾਣੋ ਇਤਿਹਾਸ
Like Save

ਅਕਾਲ ਚਲਾਣਾ ਭਾਈ ਮਰਦਾਨਾ ਜੀ

ਭਾਈ ਮਰਦਾਨਾ ਜੀ 28 ਨਵੰਬਰ ਨੂੰ ਖੁਰਮ ਦਰਿਆ ਦੇ ਕੰਡੇ ਅਫ਼ਗਾਨਿਸਤਾਨ ਵਿੱਚ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਜਦੋਂ ਵੀ ਕਿਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਗੱਲ ਚੱਲਦੀ ਹੋਵੇ ਤਾਂ ਭਾਈ ਮਰਦਾਨੇ ਦਾ ਜਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ।ਸਭ ਤੋਂ ਵੱਧ ਗੁਰੂ ਬਾਬੇ ਨਾਨਕ ਨਾਲ ਰਹਿਣ ਦਾ ਸ... Read more

ਅਕਾਲ ਚਲਾਣਾ ਭਾਈ ਮਰਦਾਨਾ ਜੀ
Like Save

ਜਿਸ ਜਿਸ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ , ਉਹ ਵਾਹਿਗੁਰੂ ਜਪੋ ਜੀ ਸਵਾਸ ਸਵਾਸ ਰ

ਜਿਸ ਜਿਸ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ , ਉਹ ਵਾਹਿਗੁਰੂ ਜਪੋ ਜੀ ਸਵਾਸ ਸਵਾਸ ਰਾਮਦਾਸ ਗੁਰੂ ਜੀ 🙏🙏

Like Save

ਸ਼ਹੀਦੀ ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ “ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ

ਸ਼ਹੀਦੀ ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ “ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ” ਵਾਹਿਗੁਰੂ ਜੀ 🙏

Like Save
Scroll for more posts