ਗੁਰੂ ਘਰ ਚੱਲੋ ਪਿਆਰੇ , ਅੱਜ ਸੰਗਰਾਂਦ ਏ,, ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ,
ਗੁਰੂ ਘਰ ਚੱਲੋ ਪਿਆਰੇ , ਅੱਜ ਸੰਗਰਾਂਦ ਏ,, ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਸਤਿਗੁਰ ਸਾਰਿਆਂ ਨੂੰ ਖੁਸ਼ੀਆਂ ਵੰਡੇ, ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਚ ਰੱਖੇ
Stories and conversations shared with the community
ਗੁਰੂ ਘਰ ਚੱਲੋ ਪਿਆਰੇ , ਅੱਜ ਸੰਗਰਾਂਦ ਏ,, ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਸਤਿਗੁਰ ਸਾਰਿਆਂ ਨੂੰ ਖੁਸ਼ੀਆਂ ਵੰਡੇ, ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਚ ਰੱਖੇ
Log in to join the conversation.
ਗੁਰੂ ਪਿਆਰੀ ਸਾਧ ਸੰਗਤ ਜੀਓ!! ਵਾਹਿਗੁਰੂ ਜੀ ਅੱਜ ਪੋਹ ਦਾ ਮਹੀਨਾ ਚੜਿਆ ਹੈ ਜੀ ਇਹ ਮਹੀਨਾ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ ਜੀ। ਵਹਿਗੁਰੂ ਜੀ ਸਰਬੱਤ ਸੰਗਤ ਨੂੰ ਤੰਦਰੁਸਤੀ, ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਬੇਨਤੀ:- ਵੱਧ ਤੋਂ ਵੱਧ ਸ਼ੇਅਰ ਕਰਕੇ ਸੇਵਾ ਵਿੱਚ ਹਿੱਸਾ ਪਾਓ ਜੀ।
Loading comments…
Log in to join the conversation.
Loading comments…
Log in to join the conversation.
ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ 🙏 ਵਾਹਿਗੁਰੂ ਜੀ 🙏
Loading comments…
Log in to join the conversation.
ਵਾਹਿਗੁਰੂ ਜੀ 🙏
Loading comments…
Log in to join the conversation.
ਮਾਤਾ ਸਾਹਿਬ ਕੌਰ ਜੀ 🙏
Loading comments…
Log in to join the conversation.
ਰਹਰਾਸਿ ਸਾਹਿਬ ਜੀ ਦਾ ਵੇਲਾ ਹੈ ਜੀ ਆਓ ਸਾਰੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਾਓ ਜੀ ਆਓ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀਓ
Loading comments…
Log in to join the conversation.
ਜਦੋਂ ਤੁਸੀਂ ਅੰਮ੍ਰਿਤ ਵੇਲਾ ਸੰਭਾਲ ਲੈਂਦੇ ਹੋ ਤਾਂ ਦੁੱਖ ਵੀ ਸੁੱਖ 'ਚ ਬਦਲ ਜਾਂਦੇ ਹਨ ਵਾਹਿਗੁਰੂ ਜੀ 🙏
Loading comments…
Log in to join the conversation.
ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਹਮੇਸ਼ਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਾਨਾ ਜਰੂਰ ਕਰਿਆ ਕਰੋ 🙏 ਜਿਹਨਾਂ ਨੇ ਆਪ ਕੰਡਿਆਂ ਤੇ ਸੌਂ ਕੇ ਸਾਨੂੰ ਰਜਾਈਆਂ ਜੋਗੇ ਕਰਤਾ 🙏 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
Loading comments…
Log in to join the conversation.
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ 🙏
Loading comments…
Log in to join the conversation.
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੇਹਰ ਕਰੋ ਸਾਰੀ ਦੁਨੀਆਂ ਤੇ ਸੇਵਾ ਸਿਮਰਨ ਤੰਦਰੁਸਤੀ ਅਤੇ ਉੱਚਾ ਸੁੱਚਾ ਜੀਵਨ ਬਖਸ਼ੋ ਵਾਹਿਗੁਰੂ ਜੀ 🙏
Loading comments…
Log in to join the conversation.
Waheguru ji
Loading comments…
Log in to join the conversation.
ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਤੇ ਨਾ ਮਿਲੀ ਬਜ਼ਾਰਾਂ ਚੋਂ, ਇੱਕ ਦਿਨ ਮੈਂ ਸਰਹਿੰਦ ਪਹੁੰਚਿਆ ਮੈਨੂੰ ਮਿਲ ਗਈ ਅਣਖ ਦੀਵਾਰਾਂ ਚੋਂ 🙏🙏
Loading comments…
Log in to join the conversation.
ਵਾਹਿਗੁਰੂ ਜੀ 🙏
Loading comments…
Log in to join the conversation.
Waheguru ji
Loading comments…
Log in to join the conversation.
Loading comments…