Skip to content
Nitnama app icon Nitnama.

Kaur Preet

@kaurpreet

237 posts132 followers3 following

Posts by Kaur Preet

Stories and conversations shared with the community

22 ਘਾਟ ਦੇ ਰਾਜਿਆਂ ਦੀ ਸਾਖੀ

ਸਿੱਖ ਇਤਿਹਾਸ ਵਿੱਚ “22 ਘਾਟ ਦੇ ਰਾਜੇ” ਉਹ ਪਹਾੜੀ ਰਾਜੇ ਸਨ ਜੋ ਸ਼ਿਵਾਲਿਕ ਪਹਾੜੀਆਂ ਦੇ ਇਲਾਕੇ ਵਿੱਚ ਰਾਜ ਕਰਦੇ ਸਨ। ਇਹ ਸਾਰੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੇ ਵਧਦੇ ਪ੍ਰਭਾਵ ਤੋਂ ਚਿੰਤਤ ਹੋ ਗਏ ਸਨ। ਗੁਰੂ ਜੀ ਧਰਮ, ਨਿਆਂ ਅਤੇ ਬਰਾਬਰੀ ਦਾ ਪ੍ਰਚਾਰ ਕਰ ਰਹੇ ਸਨ, ਜਿਸ ਨਾਲ ਆਮ ਲੋਕ ਗੁਰੂ ਜੀ ਵੱਲ ਖਿੱਚੇ ਜਾ ਰਹੇ ਸਨ। ਇਨ੍ਹਾਂ 22 ਰਾਜਿਆ... Read more

22 ਘਾਟ ਦੇ ਰਾਜਿਆਂ ਦੀ ਸਾਖੀ
Like Save

ਅੱਜ ਦੇ ਦਿਨ 8 ਪੋਹ (20 ਦਸੰਬਰ) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾ

ਅੱਜ ਦੇ ਦਿਨ 8 ਪੋਹ (20 ਦਸੰਬਰ) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਤੇ ਹੋਰ ਸਿੰਘ ਸਿੰਘਣੀਆਂ, ਲੱਖਾਂ ਦੇ ਇਕੱਠ ਨਾਲ ਚਮਕੌਰ ਦੀ ਗੜ੍ਹੀ ਵਿੱਚ ਜੂਝਦੇ ਹੋਏ ਸ਼ਹੀਦ ਹੋਏ ਸੀ ।

Like Save

ਆਪਣੇ ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ

ਆਪਣੇ ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਕੇ ਇਹ ਹਫਤਾ ਮਨਾਓ ਜੀ । ⚜ * ਸ਼ਹੀਦੀ ਹਫਤਾ * ⚜ ⚜ 20 ਦਸੰਬਰ ਤੋਂ 27 ਦਸੰਬਰ ਤੱਕ ⚜ 6 ਪੋਹ / 20 ਦਸੰਬਰ : ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ । 6 ਪੋਹ / 20 ਦਸੰਬਰ : ਦੀ ਰਾਤ ਗੁਰੂ ਜੀ ਅਤੇ ਵਡੇ ਸਾਹ... Read more

Like Save

7 ਪੋਹ ਅੱਜ ਦੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸਰਸਾ ਨਦੀ ਤੇ ਵਿ

7 ਪੋਹ ਅੱਜ ਦੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਸੀ ।

Like Save

ਚਾਰ ਪੁੱਤ ਵਾਰੇ , ਪੰਜਵੀਂ ਮਾਂ ਵਾਰੀ , ਛੇਵਾਂ ਬਾਪ ਵਾਰਿਆ , ਸੱਤਵਾ ਆਪ ਵਾਰਿਆ , ਸ

ਚਾਰ ਪੁੱਤ ਵਾਰੇ , ਪੰਜਵੀਂ ਮਾਂ ਵਾਰੀ , ਛੇਵਾਂ ਬਾਪ ਵਾਰਿਆ , ਸੱਤਵਾ ਆਪ ਵਾਰਿਆ , ਸੱਤ ਵਾਰ ਕੇ ਜਿਹੜਾ ਕਹਿੰਦਾ ਤੇਰਾ ਭਾਣਾ ਮਿੱਠਾ ਲਾਗੇ ਉਹ ਇੱਕ ਹੀ ਮਹਾਨ ਤਾਕਤ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਜੀ

Like Save

ਸਾਹਿਬਜ਼ਾਦਿਆਂ ਦਾ ਸੂਬੇ ਦੀ ਕਚਹਿਰੀ ਵਿਚ ਪਹਿਲਾ ਦਿਨ

11 ਪੋਹ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਸੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾ... Read more

ਸਾਹਿਬਜ਼ਾਦਿਆਂ ਦਾ ਸੂਬੇ ਦੀ ਕਚਹਿਰੀ ਵਿਚ ਪਹਿਲਾ ਦਿਨ
Like Save

ਪਰਿਵਾਰ ਵਿਛੋੜਾ ਸਰਸਾ ਨੰਗਲ

ਦਸੰਬਰ ਮਹੀਨੇ ਦੇ ਵਿੱਚ ਬਹੁਤ ਹੀ ਜ਼ਿਆਦਾ ਠੰਡ ਪੈਂਦੀ ਹੈ ਪਰ ਇਸ ਦਸੰਬਰ ਮਹੀਨੇ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਅਤੇ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ।6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਤੇ ਕੁੱਝ ਸਿੰਘਾਂ ਦੀ ਟੁੱਕੜੀ ਨਾਲ ਚੱਲੇ ਸੀ।ਜਿਸ ਵਕਤ ਸ੍ਰੀ... Read more

ਪਰਿਵਾਰ ਵਿਛੋੜਾ ਸਰਸਾ ਨੰਗਲ
Like Save

ਠੰਢਾ ਬੁਰਜ, ਸਰਦ ਹਵਾਵਾਂ ਸੁਣ ਚੜ੍ਹਦਾ ਤਾਪ ਖਿਆਲਾਂ ਨੂੰ ਅੱਖ ਭਰ ਆਉਂਦੀ ਚੇਤੇ ਕਰਕੇ

ਠੰਢਾ ਬੁਰਜ, ਸਰਦ ਹਵਾਵਾਂ ਸੁਣ ਚੜ੍ਹਦਾ ਤਾਪ ਖਿਆਲਾਂ ਨੂੰ ਅੱਖ ਭਰ ਆਉਂਦੀ ਚੇਤੇ ਕਰਕੇ ਮਾਂ ਗੁਜਰੀ ਤੇ ਲਾਲਾਂ ਨੂੰ

Like Save

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖ

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।

Like Save
Scroll for more posts